ਰੇ ਸੁਪਨੇ ਜਾਣ ਬੱਸ ਵੱਲ ਤੇਰੇ , ਤੂੰ ਚੱਲ ਕੇ ਵੇਖ ਮੇਰੇ ਰਾਹਾਂ ਨਾਲ , ਤੂੰ ਤਲੀ ਮੇਰੀ ਦੀ ਰੇਖ

[ad_1]

ਰੇ ਸੁਪਨੇ ਜਾਣ ਬੱਸ ਵੱਲ ਤੇਰੇ ,
ਤੂੰ ਚੱਲ ਕੇ ਵੇਖ ਮੇਰੇ ਰਾਹਾਂ ਨਾਲ ,

ਤੂੰ ਤਲੀ ਮੇਰੀ ਦੀ ਰੇਖਾ ਸੱਜਣਾ ,
ਲਾਵਾਂ ਸੀਨੇ ਘੁੱਟ ਕੇ ਬਾਹਾਂ ਨਾਲ ,

ਤੈਨੂੰ ਰੋਜ ਮੈਂ ਮੰਗ ਦਾ ਰੱਬ ਕੋਲੋਂ ,
ਨਿੱਤ ਨਵੇਂ ਜੇ ਚਾਵਾਂ ਨਾਲ ,

ਲੱਖ ਦੂਰ ਜਾਣ ਦੀ ਕੋਸ਼ਿਸ਼ ਕਰਾਂ ,
ਮੁੜਾਂ ਫੇਰ ਬਣ ਪਰਛਾਵਾਂ ਨਾਲ ❤️।
#shayari
[ad_2]

Source by Prabhjot Singh

Leave a Reply