You are currently viewing ਇਸ਼ਕ ਦੇ ਉੱਤੇ ਰੱਬ ਵੀ ਨਹੀਂ, ਰੱਬ ਕਰੇ ਇਸ਼ਕ ਨੂੰ ਪਾ ਲਾਂ ਮੈਂ !!
ਬਾਕੀ ਦਾ ਮੈਨੂੰ ਪਤਾ ਨੀ, ਇ

ਇਸ਼ਕ ਦੇ ਉੱਤੇ ਰੱਬ ਵੀ ਨਹੀਂ, ਰੱਬ ਕਰੇ ਇਸ਼ਕ ਨੂੰ ਪਾ ਲਾਂ ਮੈਂ !! ਬਾਕੀ ਦਾ ਮੈਨੂੰ ਪਤਾ ਨੀ, ਇ

ਇਸ਼ਕ ਦੇ ਉੱਤੇ ਰੱਬ ਵੀ ਨਹੀਂ, ਰੱਬ ਕਰੇ ਇਸ਼ਕ ਨੂੰ ਪਾ ਲਾਂ ਮੈਂ !!
ਬਾਕੀ ਦਾ ਮੈਨੂੰ ਪਤਾ ਨੀ, ਇਹ ਜੂਨ ਉਹਦੇ ਨਾਲ ਹੰਢਾ ਲਾ ਮੈਂ !!

ਇਕੋ ਆ ਅਰਦਾਸ ਤੇਰੇ ਤੋਂ ਕਰ ਕਰਤਾਰ ਮੇਰੀ ਪੁਰੀ !!
ਉਹ ਮੇਰੇ ਸਰ ਦਸਤਾਰ ਸਜਾਵੇ
ਓਹਦੇ ਸ਼ੀਸ਼ ਤੇ ਬੰਨਾ ਦੁਮਾਲਾ ਮੈਂ !!
#Shayari https://t.co/EDXvzhXZvA

#ਇਸਕ #ਦ #ਉਤ #ਰਬ #ਵ #ਨਹ #ਰਬ #ਕਰ #ਇਸਕ #ਨ #ਪ #ਲ #ਮ #ਬਕ #ਦ #ਮਨ #ਪਤ #ਨ #ਇ

Twitter shayarish by Angad pal

Leave a Reply